ਸੈਨੇਟਰ ਕੋਸਟਾ ਨੇ ਸੈਨੇਟਰ ਕਿਰਨੀ ਨੂੰ ਪੀਏ ਸੈਨੇਟ ਡੈਮੋਕ੍ਰੇਟਸ ਦੀ ਲੀਡਰਸ਼ਿਪ ਟੀਮ ਵਿੱਚ ਨਿਯੁਕਤ ਕੀਤਾ

ਸੈਨੇਟਰ ਕਿਰਨੀ ਨੂੰ ਐਪ੍ਰੋਪ੍ਰੀਏਸ਼ਨਸ ਕਮੇਟੀ ਦਾ ਵਾਈਸ ਚੇਅਰ ਨਿਯੁਕਤ ਕੀਤਾ ਗਿਆ ਹੈ

ਹੈਰਿਸਬਰਗ, 19 ਜਨਵਰੀ ( ਪੋਸਟ ਬਿਊਰੋ)- ਸੈਨੇਟ ਦੇ ਡੈਮੋਕ੍ਰੇਟਿਕ ਲੀਡਰ ਜੇ ਕੋਸਟਾ ਨੇ ਅੱਜ ਸੈਨੇਟਰ ਟਿਮ ਕਿਰਨੀ (ਡੀ-ਡੇਲਾਵੇਅਰ) ਨੂੰ ਐਪ੍ਰੋਪ੍ਰੀਏਸ਼ਨਸ ਕਮੇਟੀ ਦਾ ਵਾਈਸ ਚੇਅਰ ਨਿਯੁਕਤ ਕਰਨ ਦਾ ਐਲਾਨ ਕੀਤਾ।